The Nature of Sant Sundar Singh by Sant Gurbachan Singh
ਕਿਸੇ ਭੇਖ ਕਾ ਸਾਧ ਕੋ, ਆਵੈ ਜਬ ਹੀ ਪਾਸ । ਅੰਨ ਵਿਦਿਆ ਤੇ ਬਸਤ੍ਰ ਦੇ, ਸਭ ਕੋ ਕਰਤ ਹੁਲਾਸ ।18।
Whenever any Sadhu, of any institution, came to *Sant Sundar Singh's*, there he would be provided with food, clothing and knowledge, they would make everyone joyous.
ਸਭ ਕੋ ਬ੍ਰਹਮ ਸਰੂਪ ਹੀ, ਜਾਨੈ ਕਰ ਮਨ ਨੀਵ । ਅਕਾਲੀ ਉਦਾਸੀ ਨਿਰਮਲੇ, ਨਾਂਗੇ ਨਿਹੰਗ ਸਮੀਵ ।19।
Everyone is the form of Brahm, they understood this and remained humble. *Whether* it was Akali Nihungs, Udasis, Nirmalas, or Naked Sadhus - they were all treated equally.
ਭਲਾ ਸਰਬੱਤ ਦਾ ਮੰਗਦੇ, ਸਭ ਦੇ ਨਾਲ ਪਿਆਰ । ਗੁਣ ਹੀਨੇ ਗੁਰਬਚਨ ਸਿੰਘ, ਤਾਸੋਂ ਭੀ ਹਿਤਕਾਰ ।20।
They wished well for everyone and had love for all. They even had love for this virtue-less Gurbachan Singh.
Gurmukh Prakash, author: Sant Gurbachan Singh Bhindranvale, page 641
![[sant sundar.jpg]]