Sant Gurbachan Singh on Udasis
ਕਰਾਮਾਤੀ ਸਾਧੂ ਭਏ ਜਟਾਜੂਟ ਗੁਰੂ ਪ੍ਰੇਮੀ, ਬਾਣੀ ਪ੍ਰਚਾਰ ਕਰੈ ਸਭੈ ਦੇਸ ਜਾਈ ਹੈ ।
Imbued with miracles these Sadhūs adorn matted hair, they are great lovers of the Guru, they preach the Word of the Guru moving through all lands.
ਬਾਬਾ ਪ੍ਰੀਤਮ ਦਾਸ ਹੋਏ ਬਨ ਖੰਡੀ ਦਾਸ ਜੋਏ, ਜਪੁ ਤਪੁ ਬਹੁ ਕਰੈ ਨਾਮੁ ਲਿਵਲਾਈ ਹੈ ।
Bābā Prītam Dās was the servant of Bankhanḍī, performing great amounts of recitation and austerities, remaining attached to the Divine Name.
ਵਿਦਿਆ ਪੜਾਵੈ ਪੜ੍ਹੇ ਰਹੇ ਦਸਮੇਸ਼ ਤੀਰ, ਕ੍ਰਿਪਾਲ ਦਾਸ ਜੰਗ ਕੱਤਕੇ ਚਲਾਈ ਹੈ।
Kirpāl Dās studied greatly in the close proximity of the Tenth Guru before teaching and swung his club in battle.
ਸਿੰਘਾਂ ਜਬ ਜੰਗ ਕੀਏ ਦੁਸ਼ਟ ਬਿਨਾਸ ਦੀਏ, ਗੁਰਦੁਆਰੇ ਸੇਵਾ ਤਾਂ ਉਦਾਸੀਆਂ ਨੇ ਪਾਈ ਹੈ।
When the Singhs were engaged in warfare, destroying the enemies, the Udāsīs performed great caretaking of the Gurdwāras.
ਸਾਬਤ ਸੂਰਤ ਰਾਖੈ ਲੰਗਰ ਚਲਾਵੈ ਸਦਾ, ਬਾਣੀ ਨਿਤਨੇਮੀ ਸਭ ਸੰਗਤਾਂ ਕੋ ਭਾਈ ਹੈ
They retain their original form, and always run communal kitchens, they recite Gurbanī daily and are the brothers of entire Sikh congregation.
- Gurmukh Prakash by Sant Giani Gurbachan Singh, Jatha Bhindran
- Photos from Nepal, Guru Nanak Math, which is taken care of by [[Udasi]] Sampradaya
![[udasis3.jpg]]