ਇਸ ਕਰਕੇ ਸਾਧਸੰਗਤ ਜੀ ਗੁਰੂ ਕੀ ਕਥਾ ਜਿਹੜੀ ਇਹ ਸਾਡਾ ਭਗਤੀ ਅੰਗ ਹੈ, ਕੇਵਲ ਵਾਕਫਵੀ ਨਹੀਂ ਹੈ ਜਦੋਂ ਗੁਰੂ ਕੀ ਕਥਾ ਸਾਧਸੰਗਤ ਜੀ ਵਿਚਾਰਾਂਗੇ, ਗੁਰੂ ਕੇ ਚਰਨਾਂ 'ਚ ਆਪਣੇ ਚਿੱਤ ਝੁਕਿਆ ਰਹੇਂਗਾ ਔਰ ਸਿਰਮਨ ਹਿਰਦੇ ਵਿੱਚ ਪਰਗਟ ਹੋਵੇਗਾ, ਅਸੀਂ ਕ੍ਰਿਤ ਕ੍ਰਿਤ ਹੋਜਾਵਾਂਗੇ For this reason Sadhsangat Ji, The katha *stories* of the Guru are a limb of our devotion It is not only knowledge or philosophy, Sadhsangat, when we contemplate on the stories of the Guru, Our mind reminds lowered at the lotus like feet of the Guru and remembrance *Simran* will manifest within the heart We will be blossom forth From the audio katha of Giani Inderjit Singh Raqbevale